ਟੈਨਿਸ ਖਿਡਾਰੀ ਦੇ ਕਤਲ ‘ਤੇ ਭਾਵੁਕ ਹੋਇਆਂ ਪੰਜਾਬੀ ਗਾਇਕ, ਜੱਸ ਢਿੱਲੋਂ ਨੇ ਕਿਹਾ- RIP ਰਾਧਿਕਾ

ਟੈਨਿਸ ਖਿਡਾਰੀ ਦੇ ਕਤਲ ‘ਤੇ ਭਾਵੁਕ ਹੋਇਆਂ ਪੰਜਾਬੀ ਗਾਇਕ, ਜੱਸ ਢਿੱਲੋਂ ਨੇ ਕਿਹਾ- RIP ਰਾਧਿਕਾ

Punjabi singer Jassa Dhillon; ਹਰਿਆਣਾ ਦੇ ਗੁਰੂਗ੍ਰਾਮ ਵਿੱਚ, ਰਾਜ ਪੱਧਰੀ ਟੈਨਿਸ ਖਿਡਾਰਨ ਰਾਧਿਕਾ ਯਾਦਵ (25) ਦੀ ਉਸਦੇ ਆਪਣੇ ਪਿਤਾ ਦੀਪਕ ਯਾਦਵ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੰਜਾਬੀ ਗਾਇਕ ਜੱਸ ਢਿੱਲੋਂ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਅਤੇ ਰਾਧਿਕਾ ਯਾਦਵ ਨੂੰ ਸ਼ਰਧਾਂਜਲੀ ਦਿੱਤੀ। ਇਸ ਸੰਬੰਧੀ, ਉਸਨੇ...