Yo Yo Honey Singh ਤੇ Karan Aujla ਅਦਾਲਤ ‘ਚ ਹੋਣਗੇ ਅੱਜ ਪੇਸ਼, ਗੀਤਾਂ ‘ਤੇ ਹੈ ਇਤਰਾਜ਼, ਪੁਲਿਸ ਦੇਵੇਗੀ ਰਿਪੋਰਟ

Yo Yo Honey Singh ਤੇ Karan Aujla ਅਦਾਲਤ ‘ਚ ਹੋਣਗੇ ਅੱਜ ਪੇਸ਼, ਗੀਤਾਂ ‘ਤੇ ਹੈ ਇਤਰਾਜ਼, ਪੁਲਿਸ ਦੇਵੇਗੀ ਰਿਪੋਰਟ

Yo Yo Honey Singh end Karan Aujla objection to songs; ਬਾਲੀਵੁੱਡ ਅਤੇ ਪੰਜਾਬੀ ਗਾਇਕ ਯੋ ਯੋ ਹਨੀ ਸਿੰਘ ਅਤੇ ਕਰਨ ਔਜਲਾ ਆਪਣੇ ਗੀਤਾਂ ਕਾਰਨ ਮੁਸੀਬਤ ਵਿੱਚ ਹਨ। ਪੰਜਾਬ ਮਹਿਲਾ ਕਮਿਸ਼ਨ ਨੇ ਦੋਵਾਂ ਦੇ ਗੀਤਾਂ ਦਾ ਨੋਟਿਸ ਲਿਆ ਹੈ। ਕਮਿਸ਼ਨ ਦਾ ਕਹਿਣਾ ਹੈ ਕਿ ਇਨ੍ਹਾਂ ਗੀਤਾਂ ਨੇ ਔਰਤਾਂ ਦੇ ਮਾਣ ਨੂੰ ਠੇਸ ਪਹੁੰਚਾਈ ਹੈ। ਇਸ...