ਪੰਜਾਬੀ ਅਦਾਕਾਰ ਦਿਲਜੀਤ ਦੇ ਸਮਰਥਨ ‘ਚ ਆਇਆ ਹੰਸ ਰਾਜ, ਸਰਦਾਰ ਜੀ-3 ਫਿਲਮ ਵਿਵਾਦ ‘ਤੇ ਕਿਹਾ- ਪਾਕਿਸਤਾਨੀ ਲੋਕ ਬੇਕਸੂਰ

ਪੰਜਾਬੀ ਅਦਾਕਾਰ ਦਿਲਜੀਤ ਦੇ ਸਮਰਥਨ ‘ਚ ਆਇਆ ਹੰਸ ਰਾਜ, ਸਰਦਾਰ ਜੀ-3 ਫਿਲਮ ਵਿਵਾਦ ‘ਤੇ ਕਿਹਾ- ਪਾਕਿਸਤਾਨੀ ਲੋਕ ਬੇਕਸੂਰ

Hans Raj Hans Support Diljit Dosanjh On Sardar Ji 3 Controvery; ਫਿਲਮ ਸਰਦਾਰ ਜੀ-3 ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਨਾਲ ਕੰਮ ਕਰਨ ਦਾ ਵਿਵਾਦ ਸ਼ਾਂਤ ਨਹੀਂ ਹੋ ਰਿਹਾ ਹੈ। ਅੱਜ ਪੰਜਾਬੀ ਸੂਫੀ ਗਾਇਕ ਅਤੇ ਸਾਬਕਾ ਭਾਜਪਾ ਸੰਸਦ ਮੈਂਬਰ ਹੰਸ ਰਾਜ ਹੰਸ ਨੇ ਬਾਲੀਵੁੱਡ ਅਦਾਕਾਰ ਅਤੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ...