Russia ’ਚ ਸਮੁੰਦਰ ’ਚ ਤੇਜ਼ ਲਹਿਰਾਂ ਆਉਣ ਕਾਰਨ ਪਾਣੀ ’ਚ ਰੁੜਿਆ ਪੰਜਾਬੀ ਨੌਜਵਾਨ

Russia ’ਚ ਸਮੁੰਦਰ ’ਚ ਤੇਜ਼ ਲਹਿਰਾਂ ਆਉਣ ਕਾਰਨ ਪਾਣੀ ’ਚ ਰੁੜਿਆ ਪੰਜਾਬੀ ਨੌਜਵਾਨ

Punjab News: ਵਿਦੇਸ਼ੀ ਧਰਤੀ ਤੋਂ ਇੱਕ ਵਾਰ ਫੇਰ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਰੂਸ ’ਚ ਸਮੁੰਦਰ ’ਚ ਤੇਜ਼ ਲਹਿਰਾਂ ਆਉਣ ਕਾਰਨ ਪਾਣੀ ’ਚ ਰੁੜ੍ਹ ਕਾਰਨ 20 ਸਾਲਾਂ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਧਰੁਵ ਕਪੂਰ ਵਜੋਂ ਹੋਈ ਹੈ ਜੋ ਕਿ ਆਪਣੇ ਦੋਸਤਾਂ ਦੇ ਨਾਲ ਸਮੁੰਦਰ ਕੰਢੇ ਨਹਾਉਣ ਲਈ ਗਿਆ ਸੀ।...