ਪਟਿਆਲਾ: ਭਾਰੀ ਮੀਂਹ ਕਾਰਨ JCB ਨਦੀ ‘ਚ ਡਿੱਗੀ, ਚਾਲਕ ਦੀ ਸੂਝਬੂਝ ਨਾਲ ਬਚੀ ਜਾਨ

ਪਟਿਆਲਾ: ਭਾਰੀ ਮੀਂਹ ਕਾਰਨ JCB ਨਦੀ ‘ਚ ਡਿੱਗੀ, ਚਾਲਕ ਦੀ ਸੂਝਬੂਝ ਨਾਲ ਬਚੀ ਜਾਨ

ਪਿੰਡ ਦੌਲਤਪੁਰ ਨੇੜੇ ਹਾਦਸਾ, ਕਈ ਘੰਟਿਆਂ ਦੀ ਮਿਹਨਤ ਤੋਂ ਬਾਅਦ ਨਦੀ ‘ਚੋਂ ਜੇਸੀਬੀ ਨੂੰ ਕੱਢਿਆ ਗਿਆ Latest Punjab News: ਪਟਿਆਲਾ ਕੱਲ੍ਹ ਸ਼ਾਮ ਜ਼ਿਲ੍ਹੇ ਦੇ ਦੌਲਤਪੁਰ ਪਿੰਡ ਨੇੜੇ ਇੱਕ ਗੰਭੀਰ ਹਾਦਸਾ ਵਾਪਰਿਆ, ਜਿੱਥੇ ਇੱਕ ਜੇਸੀਬੀ ਮਸ਼ੀਨ ਨਦੀ ਵਿੱਚ ਡਿੱਗ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਜੇਸੀਬੀ ਮਸ਼ੀਨ ਕੱਚੀ...
ਪਟਨਾ ਦੇ ਸਕੂਲ ‘ਚ ਸਨਸਨੀਖੇਜ਼ ਹਾਦਸਾ: 5ਵੀਂ ਜਮਾਤ ਦੀ ਬੱਚੀ ਨੇ ਬਾਥਰੂਮ ‘ਚ ਆਪਣੇ ਆਪ ਨੂੰ ਲਗਾਈ ਅੱਗ

ਪਟਨਾ ਦੇ ਸਕੂਲ ‘ਚ ਸਨਸਨੀਖੇਜ਼ ਹਾਦਸਾ: 5ਵੀਂ ਜਮਾਤ ਦੀ ਬੱਚੀ ਨੇ ਬਾਥਰੂਮ ‘ਚ ਆਪਣੇ ਆਪ ਨੂੰ ਲਗਾਈ ਅੱਗ

ਪਟਨਾ, 27 ਅਗਸਤ 2025: ਬਿਹਾਰ ਦੇ ਪਟਨਾ ਜ਼ਿਲ੍ਹੇ ਦੇ ਗਾਰਡਨੀਬਾਗ ਇਲਾਕੇ ਵਿੱਚ ਸਥਿਤ ਅਮਲਾ ਟੋਲਾ ਕੰਨਿਆ ਵਿਦਿਆਲਿਆ ਦੇ ਬਾਥਰੂਮ ਵਿੱਚ ਬੁੱਧਵਾਰ ਸਵੇਰੇ 5ਵੀਂ ਜਮਾਤ ਦੀ ਇੱਕ ਵਿਦਿਆਰਥਣ ਨੇ ਆਪਣੇ ਆਪ ਨੂੰ ਅੱਗ ਲਗਾ ਲਈ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਲਾਕੇ ਵਿੱਚ ਹੜਕੰਪ ਮਚ ਗਿਆ। ਦਿਲ ਦਹਿਲਾ ਦੇਣ ਵਾਲੀ ਘਟਨਾ ਦਮਰੀਆ ਇਲਾਕੇ...
ਜੰਮੂ-ਪਠਾਨਕੋਟ ਹਾਈਵੇ ‘ਤੇ ਭਿਆਨਕ ਸੜਕ ਹਾਦਸਾ ਵਾਪਰਿਆ ,ਕਟਰਾ ਜਾ ਰਹੀ ਬੱਸ ਖਾਈ ‘ਚ ਡਿੱਗੀ; 1 ਦੀ ਮੌਤ, 40 ਤੋਂ ਵੱਧ ਜ਼ਖਮੀ

ਜੰਮੂ-ਪਠਾਨਕੋਟ ਹਾਈਵੇ ‘ਤੇ ਭਿਆਨਕ ਸੜਕ ਹਾਦਸਾ ਵਾਪਰਿਆ ,ਕਟਰਾ ਜਾ ਰਹੀ ਬੱਸ ਖਾਈ ‘ਚ ਡਿੱਗੀ; 1 ਦੀ ਮੌਤ, 40 ਤੋਂ ਵੱਧ ਜ਼ਖਮੀ

Jammu Bus Accident: ਜੰਮੂ-ਪਠਾਨਕੋਟ ਨੈਸ਼ਨਲ ਹਾਈਵੇਅ ‘ਤੇ ਗੁਰੂਵਾਰ ਸਵੇਰੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿੱਥੇ ਕਟਰਾ ਦੀ ਯਾਤਰਾ ‘ਤੇ ਜਾ ਰਹੀ ਇੱਕ ਨਿੱਜੀ ਬੱਸ ਅਚਾਨਕ ਖਾਈ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ ਇੱਕ ਯਾਤਰੀ ਦੀ ਮੌਤ ਹੋ ਗਈ, ਜਦਕਿ 40 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਇਹ ਹਾਦਸਾ ਸਾਂਬਾ ਜ਼ਿਲ੍ਹੇ ਦੇ...
ਕਠੂਆ ‘ਚ ਭਾਰੀ ਮੀਂਹ ਦੌਰਾਨ ਬੱਦਲ ਫੱਟਿਆ , 4 ਦੀ ਮੌਤ, 6 ਜ਼ਖ਼ਮੀ – ਕਈ ਘਰ ਮਲਬੇ ਹੇਠ ਦੱਬੇ, ਰਾਹਤ ਕਾਰਜ ਜਾਰੀ

ਕਠੂਆ ‘ਚ ਭਾਰੀ ਮੀਂਹ ਦੌਰਾਨ ਬੱਦਲ ਫੱਟਿਆ , 4 ਦੀ ਮੌਤ, 6 ਜ਼ਖ਼ਮੀ – ਕਈ ਘਰ ਮਲਬੇ ਹੇਠ ਦੱਬੇ, ਰਾਹਤ ਕਾਰਜ ਜਾਰੀ

Cloudburst in Kathua: ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿਚ ਭਾਰੀ ਮੀਂਹ ਦੌਰਾਨ ਬੱਦਲ ਫੱਟਣ ਦੀ ਵੱਡੀ ਘਟਨਾ ਸਾਹਮਣੇ ਆਈ ਹੈ। ਰਾਜਬਾਗ ਇਲਾਕੇ ਦੇ ਜੋਡ ਘਾਟੀ ਪਿੰਡ ‘ਚ ਹਫ਼ਤੇ ਤੇ ਐਤਵਾਰ ਦੀ ਦਰਮਿਆਨੀ ਰਾਤ ਇਹ ਤਬਾਹੀ ਵਾਲਾ ਹਾਦਸਾ ਵਾਪਰਿਆ। ਬੱਦਲ ਫੱਟਣ ਕਾਰਨ ਕਈ ਘਰ ਮਲਬੇ ਅਤੇ ਬਾਢ ਦੇ ਪਾਣੀ ਹੇਠ ਦੱਬ ਗਏ ਹਨ, ਜਦਕਿ...