Punjab Budget 2025: ਨਸ਼ੇ ਖਿਲਾਫ ਖਾਸ ਪੈਕੇਜ, ਔਰਤਾਂ ਲਈ ਹਜ਼ਾਰ ਰੁਪਏ ਅਤੇ 60 ਹਜ਼ਾਰ ਨੌਜਵਾਨਾਂ ਨੂੰ ਰੋਜ਼ਗਾਰ ਦਾ ਵਾਅਦਾ

Punjab Budget 2025: ਨਸ਼ੇ ਖਿਲਾਫ ਖਾਸ ਪੈਕੇਜ, ਔਰਤਾਂ ਲਈ ਹਜ਼ਾਰ ਰੁਪਏ ਅਤੇ 60 ਹਜ਼ਾਰ ਨੌਜਵਾਨਾਂ ਨੂੰ ਰੋਜ਼ਗਾਰ ਦਾ ਵਾਅਦਾ

Punjab Budget 2025: ਪੰਜਾਬ ਵਿੱਚ ਪਹਿਲੀ ਵਾਰ ਨਸ਼ਿਆਂ ਵਿਰੁੱਧ ਜੰਗ ਲਈ ਬਜਟ ਵਿੱਚ ਇੱਕ ਵਿਸ਼ੇਸ਼ ਪੈਕੇਜ ਦਿੱਤਾ ਜਾਵੇਗਾ। ਸੂਬੇ ਦੀ ਭਗਵੰਤ ਮਾਨ ਸਰਕਾਰ 26 ਮਾਰਚ ਨੂੰ 2025-26 ਦਾ ਬਜਟ ਪੇਸ਼ ਕਰੇਗੀ। ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਜੰਗ ਮੁਹਿੰਮ ਰਾਹੀਂ ਤਿੰਨ ਮਹੀਨਿਆਂ ਵਿੱਚ ਨਸ਼ਿਆਂ ਦੀ ਸਮੱਸਿਆ ਨੂੰ ਖਤਮ ਕਰਨ ਲਈ...