ਰੂਪਨਗਰ ਵਿੱਚ ਇੱਕ ਚੱਲਦੀ ਕਾਰ ਨੂੰ ਲੱਗੀ ਅੱਗ, ਡਰਾਈਵਰ ਦੀ ਚੌਕਸੀ ਕਾਰਨ ਵੱਡਾ ਹਾਦਸਾ ਟਲਿਆ

ਰੂਪਨਗਰ ਵਿੱਚ ਇੱਕ ਚੱਲਦੀ ਕਾਰ ਨੂੰ ਲੱਗੀ ਅੱਗ, ਡਰਾਈਵਰ ਦੀ ਚੌਕਸੀ ਕਾਰਨ ਵੱਡਾ ਹਾਦਸਾ ਟਲਿਆ

ਸ਼ਾਰਟ ਸਰਕਟ ਕਾਰਨ ਲੱਗੀ ਅੱਗ, ਡਰਾਈਵਰ ਦੀ ਚੌਕਸੀ ਨਾਲ ਟਲੀ ਵੱਡੀ ਦੁਰਘਟਨਾ Rupnagar Accident: ਬੁੱਧਵਾਰ ਦੁਪਹਿਰ 1:30 ਵਜੇ ਰੂਪਨਗਰ-ਨਾਲਾਗੜ੍ਹ ਸੜਕ ‘ਤੇ ਅਚਾਨਕ ਇੱਕ ਚੱਲਦੀ ਕਾਰ ਨੂੰ ਅੱਗ ਲੱਗ ਗਈ। ਇਹ ਹਾਦਸਾ ਸਰਸਾ ਨਦੀ ‘ਤੇ ਬਣੇ ਪੁਲ ਦੇ ਨੇੜੇ ਵਾਪਰਿਆ। ਅੱਗ ਦੀਆਂ ਤਸਵੀਰਾਂ ਅਤੇ ਵੀਡੀਓ ਵੀ ਸਾਹਮਣੇ ਆਈਆਂ...