ਪੰਜਾਬ ‘ਚ GST ਕਲੈਕਸ਼ਨ ‘ਚ ਲਗਾਤਾਰ ਵਾਧਾ, ਮਈ 2024 ‘ਚ ਪ੍ਰਾਪਤ 8.17 ਫੀਸਦੇ ਵਾਧੇ ਨਾਲੋਂ ਇਸ ਸਾਲ ਤਿੰਨ ਗੁਣਾ ਵੱਧ

ਪੰਜਾਬ ‘ਚ GST ਕਲੈਕਸ਼ਨ ‘ਚ ਲਗਾਤਾਰ ਵਾਧਾ, ਮਈ 2024 ‘ਚ ਪ੍ਰਾਪਤ 8.17 ਫੀਸਦੇ ਵਾਧੇ ਨਾਲੋਂ ਇਸ ਸਾਲ ਤਿੰਨ ਗੁਣਾ ਵੱਧ

Punjab News: ਵਿੱਤ ਮੰਤਰੀ ਨੇ ਕਿਹਾ ਕਿ ਮਈ 2025 ਵਿੱਚ ਪੰਜਾਬ ਵਿੱਚ ਰਿਕਾਰਡ ਜੀ.ਐਸ.ਟੀ ਵਾਧਾ ਕਰ ਪਾਲਣਾ ਵਿੱਚ ਲਿਆਂਦੇ ਗਏ ਸੁਧਾਰ, ਸਰਗਰਮ ਕਰਦਾਤਾਵਾਂ ਦੀ ਸ਼ਮੂਲੀਅਤ ਅਤੇ ਕਰ ਵਿਭਾਗ ਵੱਲੋਂ ਮਜ਼ਬੂਤ ਇੰਨਫੋਰਸਮੈਂਟ ਦੇ ਸੁਮੇਲ ਦਾ ਨਤੀਜਾ ਹੈ। Punjab Growth in GST Collection: ਪੰਜਾਬ ਦੀ ਵਿੱਤੀ ਸਿਹਤ ਦੇ ਲਗਾਤਾਰ ਉੱਪਰ...