ਮੋਹਾਲੀ ‘ਚ ਅਵਾਰਾ ਕੁੱਤੇ ਬਣ ਰਹੇ ਨੇ ਖ਼ਤਰਾ, ਰੋਜ਼ਾਨਾ ਔਸਤਨ 54 ਹਮਲੇ — ਤਿੰਨ ਸਾਲਾਂ ‘ਚ ਦੁੱਗਣੀ ਹੋਈ ਆਬਾਦੀ

ਮੋਹਾਲੀ ‘ਚ ਅਵਾਰਾ ਕੁੱਤੇ ਬਣ ਰਹੇ ਨੇ ਖ਼ਤਰਾ, ਰੋਜ਼ਾਨਾ ਔਸਤਨ 54 ਹਮਲੇ — ਤਿੰਨ ਸਾਲਾਂ ‘ਚ ਦੁੱਗਣੀ ਹੋਈ ਆਬਾਦੀ

Mohali Stray Dogs: ਮੋਹਾਲੀ ਵਿੱਚ ਅਵਾਰਾ ਕੁੱਤਿਆਂ ਦੇ ਕੱਟਣ ਵਿੱਚ ਹੌਲੀ ਪਰ ਚਿੰਤਾਜਨਕ ਵਾਧਾ ਹੋਇਆ ਹੈ। ਪੰਜਾਬ ਸਰਕਾਰ ਦੇ ਅਧਿਕਾਰਤ ਅੰਕੜਿਆਂ ਅਨੁਸਾਰ, ਮੋਹਾਲੀ ਵਿੱਚ ਅਜਿਹੇ ਹਮਲਿਆਂ ਦੀ ਗਿਣਤੀ ਪਿਛਲੇ ਪੰਜ ਸਾਲਾਂ ਵਿੱਚ ਤਿੰਨ ਗੁਣਾ ਤੋਂ ਵੱਧ ਹੋ ਗਈ ਹੈ। 2020 ਵਿੱਚ 5,004 ਮਾਮਲਿਆਂ ਨਾਲ ਸ਼ੁਰੂ ਹੋਇਆ ਇਹ ਅੰਕੜਾ 2024 ਵਿੱਚ...