Punjab News: ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼, ਦੋ ਹੋਟਲਾਂ ‘ਚ ਛਾਪੇਮਾਰੀ ਦੌਰਾਨ 9 ਨੌਜਵਾਨ ਅਤੇ 18 ਲੜਕੀਆਂ ਗ੍ਰਿਫਤਾਰ

Punjab News: ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼, ਦੋ ਹੋਟਲਾਂ ‘ਚ ਛਾਪੇਮਾਰੀ ਦੌਰਾਨ 9 ਨੌਜਵਾਨ ਅਤੇ 18 ਲੜਕੀਆਂ ਗ੍ਰਿਫਤਾਰ

Moga News: ਮੋਗਾ ਪੁਲਿਸ ਨੇ ਜੀ.ਟੀ. ਰੋਡ ‘ਤੇ ਸਥਿਤ ਦੋ ਹੋਟਲਾਂ ‘ਚ ਛਾਪੇਮਾਰੀ ਕਰਕੇ ਦੇਹ ਵਪਾਰ ਦੇ ਗੈਰਕਾਨੂੰਨੀ ਧੰਦੇ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਕਾਰਵਾਈ ਦੌਰਾਨ 9 ਨੌਜਵਾਨਾਂ ਅਤੇ 18 ਲੜਕੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਸਾਰੇ ਖ਼ਿਲਾਫ਼ ਇਮੋਰਲ ਟ੍ਰੈਫਿਕ ਐਕਟ (Immoral Traffic Prevention...