ਪੰਜਾਬ ਦੀ ਆਬਕਾਰੀ ਨੀਤੀ ਕਰਨ ਪੰਜਾਬ ਦੀ ਆਮਦਨ ਚ 88 % ਹੋਇਆ ਵਾਧਾ

ਪੰਜਾਬ ਦੀ ਆਬਕਾਰੀ ਨੀਤੀ ਕਰਨ ਪੰਜਾਬ ਦੀ ਆਮਦਨ ਚ 88 % ਹੋਇਆ ਵਾਧਾ

Chandigarh : ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਐਲਾਨ ਕੀਤਾ ਕਿ ਆਮ ਆਦਮੀ ਪਾਰਟੀ (ਆਪ) ਦੀ ਆਬਕਾਰੀ ਨੀਤੀ ਤਹਿਤ ਸੂਬੇ ਦੇ ਮਾਲੀਏ ਵਿੱਚ 88% ਦਾ ਵਾਧਾ ਹੋਇਆ ਹੈ। ਮੀਡੀਆ ਨਾਲ ਗੱਲ ਕਰਦਿਆਂ ਚੀਮਾ ਨੇ ਕਿਹਾ ਕਿ ਨਵੀਂ ਆਬਕਾਰੀ ਨੀਤੀ ਤਹਿਤ ਪਹਿਲੇ ਵਿੱਤੀ ਸਾਲ ਵਿੱਚ ਮਾਲੀਆ ₹6,200 ਕਰੋੜ ਤੋਂ ਵਧ ਕੇ ₹8,428 ਕਰੋੜ ਹੋ ਗਿਆ।...