Puri Rath Yatra Stampede: ਜਗਨਨਾਥ ਰੱਥ ਯਾਤਰਾ ਵਿੱਚ ਭਗਦੜ ‘ਤੇ ਕਾਰਵਾਈ, ਪੁਰੀ ਦੇ ਡੀਐਮ-ਐਸਪੀ ਦਾ ਤਬਾਦਲਾ, ਡੀਸੀਪੀ-ਕਮਾਂਡੈਂਟ ਮੁਅੱਤਲ

Puri Rath Yatra Stampede: ਜਗਨਨਾਥ ਰੱਥ ਯਾਤਰਾ ਵਿੱਚ ਭਗਦੜ ‘ਤੇ ਕਾਰਵਾਈ, ਪੁਰੀ ਦੇ ਡੀਐਮ-ਐਸਪੀ ਦਾ ਤਬਾਦਲਾ, ਡੀਸੀਪੀ-ਕਮਾਂਡੈਂਟ ਮੁਅੱਤਲ

Puri Rath Yatra Stampede: ਪੁਰੀ ਰੱਥ ਯਾਤਰਾ ਭਗਦੜ ਤੋਂ ਬਾਅਦ, ਓਡੀਸ਼ਾ ਸਰਕਾਰ ਨੇ ਸਖ਼ਤ ਕਾਰਵਾਈ ਕੀਤੀ ਹੈ। ਮੋਹਨ ਮਾਝੀ ਸਰਕਾਰ ਨੇ ਪੁਰੀ ਦੇ ਜ਼ਿਲ੍ਹਾ ਕੁਲੈਕਟਰ ਅਤੇ ਐਸਪੀ ਦਾ ਤਬਾਦਲਾ ਕਰ ਦਿੱਤਾ ਹੈ ਅਤੇ ਡੀਸੀਪੀ ਵਿਸ਼ਨੂੰ ਪਾਟੀ ਅਤੇ ਕਮਾਂਡੈਂਟ ਅਜੈ ਪਾਧੀ ਨੂੰ ਡਿਊਟੀ ਵਿੱਚ ਲਾਪਰਵਾਹੀ ਲਈ ਮੁਅੱਤਲ ਕਰ ਦਿੱਤਾ ਗਿਆ...