Punjab ; PWD ਤੋਂ ਸੇਵਾ ਮੁਕਤ XEN ਖਿਲਾਫ ਧੋਖਾਧੜੀ ਅਤੇ ਹੋਰ ਧਾਰਾਵਾਂ ਤਹਿਤ ਪਰਚਾ ਦਰਜ

Punjab ; PWD ਤੋਂ ਸੇਵਾ ਮੁਕਤ XEN ਖਿਲਾਫ ਧੋਖਾਧੜੀ ਅਤੇ ਹੋਰ ਧਾਰਾਵਾਂ ਤਹਿਤ ਪਰਚਾ ਦਰਜ

Punjab News ; Gurdaspur 4 ਮਈ 2025 – ਇੱਕ ਬਿਨ ਮਾਂ ਬਾਪ ‌ਦੀ ਲੜਕੀ ਦੀ ਸ਼ਿਕਾਇਤ ‘ਤੇ, ਸਿਟੀ ਪੁਲਿਸ ਨੇ ਐਸਪੀ ਇਨਵੈਸਟੀਗੇਸ਼ਨ ਦੀ ਜਾਂਚ ਤੋਂ ਬਾਅਦ ਧਾਰਾ 420, 465, 467, 468, 471 ਅਤੇ 506 ਦੇ ਤਹਿਤ ਲੋਕ ਅਦਾਲਤ ਦੇ ਮੌਜੂਦਾ ਮੈਂਬਰ,ਅਤੇ ਲੋਕ ਨਿਰਮਾਣ ਵਿਭਾਗ ਦੇ ਸੇਵਾ ਮੁਕਤ ਐਕਸ ਈ ਐਨ ਹਰਸਿਮਰਨ ਸਿੰਘ...