ਭਾਰਤੀ ਹਵਾਈ ਸੈਨਾ ਇਸ ਦੇਸ਼ ਤੋਂ ਖਰੀਦੇਗਾ ਦੁਨੀਆ ਦੇ ਸਭ ਤੋਂ ਖਤਰਨਾਕ ਲੜਾਕੂ ਜਹਾਜ਼

ਭਾਰਤੀ ਹਵਾਈ ਸੈਨਾ ਇਸ ਦੇਸ਼ ਤੋਂ ਖਰੀਦੇਗਾ ਦੁਨੀਆ ਦੇ ਸਭ ਤੋਂ ਖਤਰਨਾਕ ਲੜਾਕੂ ਜਹਾਜ਼

India To Purchase Rafale Fighter Jets: ਭਾਰਤੀ ਹਵਾਈ ਸੈਨਾ ਵਿੱਚ ਲੜਾਕੂ ਜਹਾਜ਼ਾਂ ਦੀ ਲਗਾਤਾਰ ਘਟਦੀ ਗਿਣਤੀ ‘ਤੇ ਮਾਹਿਰ ਚਿੰਤਾ ਪ੍ਰਗਟ ਕਰ ਰਹੇ ਹਨ, ਜਦੋਂ ਕਿ ਚੀਨ ਆਪਣੀ ਹਵਾਈ ਸੈਨਾ ਨੂੰ ਲਗਾਤਾਰ ਮਜ਼ਬੂਤ ​​ਕਰ ਰਿਹਾ ਹੈ। ਇਸ ਦੌਰਾਨ, ਇੱਕ ਰੱਖਿਆ ਨਾਲ ਸਬੰਧਤ ਵੈੱਬਸਾਈਟ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਕਿ ਭਾਰਤ...