Raghav Chadha ਨੇ ਰਿਸ਼ੀ ਸੁਨਕ ਅਤੇ ਟੋਨੀ ਐਬੋਟ ਨਾਲ ਇੱਕ ਤਸਵੀਰ ਸਾਂਝੀ ਕਰਦਿਆਂ ਕਿਹਾ- ‘ਇਹ ਹਰ ਰੋਜ਼ ਨਹੀਂ ਹੁੰਦਾ’

Raghav Chadha ਨੇ ਰਿਸ਼ੀ ਸੁਨਕ ਅਤੇ ਟੋਨੀ ਐਬੋਟ ਨਾਲ ਇੱਕ ਤਸਵੀਰ ਸਾਂਝੀ ਕਰਦਿਆਂ ਕਿਹਾ- ‘ਇਹ ਹਰ ਰੋਜ਼ ਨਹੀਂ ਹੁੰਦਾ’

Raghav Chadha shared picture: ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਵੀਰਵਾਰ ਨੂੰ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ X ‘ਤੇ ਇੱਕ ਤਸਵੀਰ ਸਾਂਝੀ ਕੀਤੀ, ਜਿਸ ਵਿੱਚ ਉਹ ਦੋ ਸਾਬਕਾ ਪ੍ਰਧਾਨ ਮੰਤਰੀਆਂ ਨਾਲ ਬੈਠੇ ਦਿਖਾਈ ਦੇ ਰਹੇ ਹਨ। ਉਨ੍ਹਾਂ ਨੇ ਇਸਨੂੰ ਇੱਕ ਖਾਸ ਪਲ ਕਿਹਾ ਸਿਓਲ/ਨਵੀਂ ਦਿੱਲੀ।...