ਆਪ੍ਰੇਸ਼ਨ ਸਿੰਦੂਰ ਤੋਂ ਬਾਅਦ, ‘ਆਪ’ ਸੰਸਦ ਮੈਂਬਰ ਰਾਘਵ ਚੱਢਾ ਨੇ ਪਾਕਿਸਤਾਨ ਦੇ ਦਿਖਾਈ ਔਕਾਤ, ਕਿਹਾ- ‘ਭਾਰਤ ਬਾਪ ਹੈ ਤੇ ਬਾਪ ਤਾਂ ਬਾਪ ਹੁੰਦੈ’

ਆਪ੍ਰੇਸ਼ਨ ਸਿੰਦੂਰ ਤੋਂ ਬਾਅਦ, ‘ਆਪ’ ਸੰਸਦ ਮੈਂਬਰ ਰਾਘਵ ਚੱਢਾ ਨੇ ਪਾਕਿਸਤਾਨ ਦੇ ਦਿਖਾਈ ਔਕਾਤ, ਕਿਹਾ- ‘ਭਾਰਤ ਬਾਪ ਹੈ ਤੇ ਬਾਪ ਤਾਂ ਬਾਪ ਹੁੰਦੈ’

India Pakistan Tension;ਆਪ੍ਰੇਸ਼ਨ ਸਿੰਦੂਰ ਤੋਂ ਬਾਅਦ, ਪਾਕਿਸਤਾਨ ਭਾਰਤੀ ਫੌਜ ਅਤੇ ਆਮ ਜਨਤਾ ‘ਤੇ ਲਗਾਤਾਰ ਹਮਲੇ ਕਰ ਰਿਹਾ ਹੈ। ਅਜਿਹੀ ਸਥਿਤੀ ਵਿੱਚ, ਪੂਰਾ ਦੇਸ਼ ਆਪਣੇ ਸੈਨਿਕਾਂ ਅਤੇ ਜਨਤਾ ਦੀ ਸੁਰੱਖਿਆ ਦੀ ਕਾਮਨਾ ਕਰ ਰਿਹਾ ਹੈ। ਇਸ ਦੌਰਾਨ, ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਪਾਕਿਸਤਾਨ ਨੂੰ...