‘ਰੇਡ 2’ ਦਾ ਗਾਣਾ ‘ਨਸ਼ਾ’ ਰਿਲੀਜ਼, ਤਮੰਨਾ ਭਾਟੀਆ ਨੇ ਗਰਮੀਆਂ ‘ਚ ਵਧਾਈ ਗਰਮੀ

‘ਰੇਡ 2’ ਦਾ ਗਾਣਾ ‘ਨਸ਼ਾ’ ਰਿਲੀਜ਼, ਤਮੰਨਾ ਭਾਟੀਆ ਨੇ ਗਰਮੀਆਂ ‘ਚ ਵਧਾਈ ਗਰਮੀ

Raid 2 song Nasha Released: ਅਜੇ ਦੇਵਗਨ ਅਤੇ ਰਿਤੇਸ਼ ਦੇਸ਼ਮੁਖ ਦੀ ਆਉਣ ਵਾਲੀ ਫਿਲਮ ‘ਰੇਡ 2’ ਦਾ ਆਈਟਮ ਗੀਤ ‘ਨਸ਼ਾ’ ਰਿਲੀਜ਼ ਹੋ ਗਿਆ ਹੈ। ਇਸ ਕ੍ਰਾਈਮ ਥ੍ਰਿਲਰ ਫਿਲਮ ਵਿੱਚ ਤਮੰਨਾ ਭਾਟੀਆ ਨੇ ਇੱਕ ਖਾਸ ਭੂਮਿਕਾ ਨਿਭਾਈ ਹੈ। ਉਸਨੇ ‘ਨਸ਼ਾ’ ਗੀਤ ਵਿੱਚ ਜ਼ੋਰਦਾਰ ਡਾਂਸ ਕੀਤਾ ਹੈ।...