ਪੰਜਾਬ ਦੇ ਤਿੰਨ ਅਹਿਮ ਰੇਲਵੇ ਪ੍ਰੋਜੈਕਟ ਫਸੇ ਅਧਵਿਚਕਾਰ,ਮੋਹਾਲੀ-ਰਾਜਪੁਰਾ ਲਾਈਨ ਤੇ ਵੀ ਲੱਗੀ ਬ੍ਰੇਕ

ਪੰਜਾਬ ਦੇ ਤਿੰਨ ਅਹਿਮ ਰੇਲਵੇ ਪ੍ਰੋਜੈਕਟ ਫਸੇ ਅਧਵਿਚਕਾਰ,ਮੋਹਾਲੀ-ਰਾਜਪੁਰਾ ਲਾਈਨ ਤੇ ਵੀ ਲੱਗੀ ਬ੍ਰੇਕ

Railway projects in punjab:ਪੰਜਾਬ ਵਿੱਚ ਜ਼ਮੀਨੀ ਵਿਵਾਦਾਂ ਕਾਰਨ ਸਿਰਫ਼ ਹਾਈਵੇਅ ਪ੍ਰੋਜੈਕਟ ਹੀ ਨਹੀਂ ਸਗੋਂ ਮਹੱਤਵਪੂਰਨ ਰੇਲਵੇ ਪ੍ਰੋਜੈਕਟ ਵੀ ਪ੍ਰਭਾਵਿਤ ਹੋ ਰਹੇ ਹਨ। 2013 ਵਿੱਚ ਹਰੀ ਝੰਡੀ ਮਿਲਣ ਦੇ ਬਾਵਜੂਦ, ਕੇਂਦਰ ਸਰਕਾਰ ਹੁਣ ਤੱਕ ਪਾਕਿਸਤਾਨ ਸਰਹੱਦ ਦੇ ਨੇੜੇ ਫਿਰੋਜ਼ਪੁਰ-ਪੱਟੀ ਰੇਲਵੇ ਲਾਈਨ ਲਈ ਜਗ੍ਹਾ ਨਹੀਂ ਲੱਭ ਸਕੀ...