1 ਮਈ ਤੋਂ ਹੋਣ ਜਾ ਰਹੇ ਗੈਸ-ਸਿਲੰਡਰ ਤੋਂ ਐਫਡੀ ਅਤੇ ਬੈਂਕਿੰਗ ਸੇਵਾ ਸਮੇਤ ਕਈ ਵੱਡੇ ਬਦਲਾਅ, ਆਮ ਲੋਕਾਂ ਦੀ ਜੇਬ ‘ਤੇ ਪਵੇਗਾ ਸਿੱਧਾ ਅਸਰ

1 ਮਈ ਤੋਂ ਹੋਣ ਜਾ ਰਹੇ ਗੈਸ-ਸਿਲੰਡਰ ਤੋਂ ਐਫਡੀ ਅਤੇ ਬੈਂਕਿੰਗ ਸੇਵਾ ਸਮੇਤ ਕਈ ਵੱਡੇ ਬਦਲਾਅ, ਆਮ ਲੋਕਾਂ ਦੀ ਜੇਬ ‘ਤੇ ਪਵੇਗਾ ਸਿੱਧਾ ਅਸਰ

Rule changes from May 1, 2025: ਮਈ ਦੇ ਮਹੀਨੇ ‘ਚ ਕਈ ਬਦਲਾਅ ਹੋ ਸਕਦੇ ਹਨ, ਜਿਸ ਵਿੱਚ ਗੈਸ ਸਿਲੰਡਰ ਦੀਆਂ ਦਰਾਂ, ਐਫਡੀ, ਬਚਤ ਬੈਂਕ ਨਾਲ ਸਬੰਧਤ ਹੋਰ ਬਦਲਾਅ ਸ਼ਾਮਲ ਹੋਣਗੇ। Rule changes: ਮਹੀਨੇ ਦੀ ਸ਼ੁਰੂਆਤ ਤੋਂ ਪਹਿਲਾਂ ਕੁਝ ਨਿਯਮ ਬਦਲ ਜਾਂਦੇ ਹਨ। ਜਦੋਂ ਕਿ, ਪੈਟਰੋਲ, ਸੀਐਨਜੀ, ਐਲਪੀਜੀ ਗੈਸ ਆਦਿ ਦੀਆਂ ਕੀਮਤਾਂ...