ਭਾਰਤੀ ਰੇਲਵੇ ‘ਚ ਸਫਰ ਕਰਨ ‘ਤੇ ਟਿਕਟ ਦੇ ਨਾਲ ਮਿਲਦੀਆਂ ਹਨ ਇਹ 5 ਮੁਫਤ ਸੁਵਿਧਾਵਾਂ, ਜਿਨ੍ਹਾਂ ‘ਚੋਂ ਜ਼ਿਆਦਾਤਰ ਨੂੰ ਨਹੀਂ ਪਤਾ ਹੋਵੇਗਾ!

ਭਾਰਤੀ ਰੇਲਵੇ ‘ਚ ਸਫਰ ਕਰਨ ‘ਤੇ ਟਿਕਟ ਦੇ ਨਾਲ ਮਿਲਦੀਆਂ ਹਨ ਇਹ 5 ਮੁਫਤ ਸੁਵਿਧਾਵਾਂ, ਜਿਨ੍ਹਾਂ ‘ਚੋਂ ਜ਼ਿਆਦਾਤਰ ਨੂੰ ਨਹੀਂ ਪਤਾ ਹੋਵੇਗਾ!

Indian Railways free features: ਕੀ ਤੁਸੀਂ ਜਾਣਦੇ ਹੋ ਕਿ ਭਾਰਤੀ ਰੇਲਵੇ ‘ਚ ਟਿਕਟ ਬੁੱਕ ਕਰਦੇ ਹੀ ਤੁਹਾਨੂੰ 5 ਤਰ੍ਹਾਂ ਦੀਆਂ ਸੁਵਿਧਾਵਾਂ ਵੀ ਮੁਫਤ ਮਿਲਦੀਆਂ ਹਨ। ਜਾਣਕਾਰੀ ਦੀ ਘਾਟ ਕਾਰਨ ਬਹੁਤ ਸਾਰੇ ਲੋਕ ਇਨ੍ਹਾਂ ਦਾ ਲਾਭ ਨਹੀਂ ਉਠਾ ਪਾਉਂਦੇ। Indian Railways: ਭਾਰਤੀ ਰੇਲਵੇ ‘ਚ ਸਫਰ ਕਰਨ ‘ਤੇ ਟਿਕਟ...