ਮਾਨਸੂਨ ਨੂੰ ਲੈ ਕੇ ਆਈ ਵੱਡੀ ਅਪਡੇਟ, ਇਸ ਵਾਰ ਛੇ ਦਿਨ ਪਹਿਲਾਂ ਦਸਤਕ ਦੇ ਸਕਦਾ ਮਾਨਸੂਨ, ਗਰਮੀ ਤੋਂ ਜਲਦ ਮਿਲੇਗੀ ਰਾਹਤ

ਮਾਨਸੂਨ ਨੂੰ ਲੈ ਕੇ ਆਈ ਵੱਡੀ ਅਪਡੇਟ, ਇਸ ਵਾਰ ਛੇ ਦਿਨ ਪਹਿਲਾਂ ਦਸਤਕ ਦੇ ਸਕਦਾ ਮਾਨਸੂਨ, ਗਰਮੀ ਤੋਂ ਜਲਦ ਮਿਲੇਗੀ ਰਾਹਤ

Update on Monsoon 2025: ਦੇਸ਼ ‘ਚ ਭਾਰੀ ਗਰਮੀ ਅਤੇ ਤੂਫਾਨ-ਮੀਂਹ ਦਾ ਦੌਰ ਜਾਰੀ ਹੈ। ਇਸ ਦੌਰਾਨ, ਮੌਸਮ ਵਿਭਾਗ ਨੇ ਕਿਹਾ ਹੈ ਕਿ ਇਸ ਵਾਰ ਮਾਨਸੂਨ ਕੇਰਲ ਵਿੱਚ ਆਪਣੇ ਨਿਰਧਾਰਤ ਸਮੇਂ ਤੋਂ ਪਹਿਲਾਂ ਦਸਤਕ ਦੇ ਸਕਦਾ ਹੈ। Monsoon Update: ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਭਿਆਨਕ ਗਰਮੀ ਦੇ ਵਿਚਕਾਰ, ਮੌਸਮ ਨੇ ਅਚਾਨਕ...