ਭਾਰੀ ਮੀਂਹ ਨੇ ਪ੍ਰਸ਼ਾਸ਼ਨ ਦੇ ਦਾਅਵਿਆ ਦੀ ਖੋਲ੍ਹੀ ਪੋਲ, ਸੜਕਾਂ ‘ਤੇ ਬਣੇ ਛੱਪੜ,ਲੋਕ ਹੋਏ ਪਰੇਸ਼ਾਨ

ਭਾਰੀ ਮੀਂਹ ਨੇ ਪ੍ਰਸ਼ਾਸ਼ਨ ਦੇ ਦਾਅਵਿਆ ਦੀ ਖੋਲ੍ਹੀ ਪੋਲ, ਸੜਕਾਂ ‘ਤੇ ਬਣੇ ਛੱਪੜ,ਲੋਕ ਹੋਏ ਪਰੇਸ਼ਾਨ

Punjab News; ਪਿਛਲੇ ਦਿਨਾਂ ਤੋਂ ਅਤੇ ਅੱਜ ਸਵੇਰੇ ਪਏ ਭਾਰੀ ਮੀਂਹ ਨੇ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਸ਼ਹਿਰ ਤੇ ਇਸ ਦੇ ਨਾਲ ਲੱਗਦੇ ਪੇਂਡੂ ਖੇਤਰਾਂ ’ਚ ਜਲ-ਥਲ ਕਰਕੇ ਮੌਸਮ ਨੂੰ ਸੁਹਾਵਣਾ ਬਣਾ ਦਿੱਤਾ। ਸਵੇਰੇ 4 ਵਜੇ ਤੋਂ ਮੀਂਹ ਲਗਾਤਾਰ ਥੋੜਾ ਥੋੜਾ ਕਰਕੇ ਪੈ ਰਿਹਾ ਅਤੇ ਤਾਪਮਾਨ ’ਚ 3 ਤੋਂ 4 ਡਿਗਰੀ ਦੀ ਘਾਟ ਦਰਜ ਕੀਤੀ ਗਈ। ਮੀਂਹ...