Himachal Weather: ਬਿਆਸ ਨੇ ਮਨਾਲੀ ਤੋਂ ਕੁੱਲੂ ਤੱਕ ਮਚਾਈ ਤਬਾਹੀ, 4 ਘਰ, ਦੋ ਰੈਸਟੋਰੈਂਟ, 3 ਦੁਕਾਨਾਂ, 2 ਵਾਹਨ ਰੁੜ੍ਹ ਗਏ

Himachal Weather: ਬਿਆਸ ਨੇ ਮਨਾਲੀ ਤੋਂ ਕੁੱਲੂ ਤੱਕ ਮਚਾਈ ਤਬਾਹੀ, 4 ਘਰ, ਦੋ ਰੈਸਟੋਰੈਂਟ, 3 ਦੁਕਾਨਾਂ, 2 ਵਾਹਨ ਰੁੜ੍ਹ ਗਏ

Weather News: ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਗਏ ਰੈੱਡ ਅਲਰਟ ਦੇ ਵਿਚਕਾਰ ਮੰਗਲਵਾਰ ਨੂੰ ਲਗਾਤਾਰ ਦੂਜੇ ਦਿਨ ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਪਿਆ। ਕੁੱਲੂ, ਮੰਡੀ ਅਤੇ ਕਿਨੌਰ ਦੇ ਕਈ ਇਲਾਕਿਆਂ ਵਿੱਚ ਮੌਸਮ ਨੇ ਤਬਾਹੀ ਮਚਾ ਦਿੱਤੀ। ਭਾਰੀ ਮੀਂਹ ਕਾਰਨ ਹਿੰਸਕ ਹੋ ਗਈ ਬਿਆਸ ਨਦੀ ਨੇ ਮਨਾਲੀ ਤੋਂ ਕੁੱਲੂ ਅਤੇ...