ਤੂਫਾਨ ਕਾਰਨ IndiGo ਦਾ ਜਹਾਜ਼ ਏਅਰ ਟਰਬੂਲੈਂਸ ਵਿੱਚ ਫਸਿਆ, ਯਾਤਰੀਆਂ ਵਿੱਚ ਘਬਰਾਹਟ, ਵੀਡੀਓ ਸਾਹਮਣੇ ਆਇਆ

ਤੂਫਾਨ ਕਾਰਨ IndiGo ਦਾ ਜਹਾਜ਼ ਏਅਰ ਟਰਬੂਲੈਂਸ ਵਿੱਚ ਫਸਿਆ, ਯਾਤਰੀਆਂ ਵਿੱਚ ਘਬਰਾਹਟ, ਵੀਡੀਓ ਸਾਹਮਣੇ ਆਇਆ

IndiGo plane stuck air storm: ਅੱਜ ਦਿੱਲੀ ਵਿੱਚ ਤੂਫਾਨ ਕਾਰਨ ਇੰਡੀਗੋ ਦਾ ਜਹਾਜ਼ ਏਅਰ ਟਰਬੂਲੈਂਸ ਵਿੱਚ ਫਸ ਗਿਆ ਜਿਸ ਕਾਰਨ ਦਿੱਲੀ ਹਵਾਈ ਅੱਡੇ ‘ਤੇ ਲੈਂਡਿੰਗ ਵਿੱਚ ਦੇਰੀ ਹੋਈ। ਇਹ ਜਹਾਜ਼ ਰਾਏਪੁਰ ਤੋਂ ਦਿੱਲੀ ਆ ਰਿਹਾ ਸੀ। ਧੂੜ ਭਰੀ ਹਨੇਰੀ ਕਾਰਨ ਉਡਾਣ ਵਿੱਚ ਕਾਫ਼ੀ ਸਮੇਂ ਤੱਕ ਗੜਬੜ ਰਹੀ। ਇਸ ਦੌਰਾਨ ਯਾਤਰੀਆਂ ਵਿੱਚ...