Rajasthan Royals ਦੇ ਮਾਲਕ ਨੇ ਸਾਬਕਾ ਮਾਲਕ ਰਾਜ ਕੁੰਦਰਾ ‘ਤੇ ਬਲੈਕਮੇਲਿੰਗ ਦਾ ਲਗਾਇਆ ਦੋਸ਼ , ਜਾਣੋ ਕੀ ਹੈ ਪੂਰਾ ਮਾਮਲਾ

Rajasthan Royals ਦੇ ਮਾਲਕ ਨੇ ਸਾਬਕਾ ਮਾਲਕ ਰਾਜ ਕੁੰਦਰਾ ‘ਤੇ ਬਲੈਕਮੇਲਿੰਗ ਦਾ ਲਗਾਇਆ ਦੋਸ਼ , ਜਾਣੋ ਕੀ ਹੈ ਪੂਰਾ ਮਾਮਲਾ

Manoj Badale Serious Allegation On Raj Kundra: ਰਾਜਸਥਾਨ ਰਾਇਲਜ਼ ਦੇ ਮਾਲਕ ਮਨੋਜ ਬਡਾਲੇ ਨੇ ਫਰੈਂਚਾਇਜ਼ੀ ਦੇ ਸਾਬਕਾ ਸਹਿ-ਮਾਲਕ ਰਾਜ ਕੁੰਦਰਾ ‘ਤੇ ਗੰਭੀਰ ਦੋਸ਼ ਲਗਾਏ ਹਨ। ਮਨੋਜ ਬਡਾਲੇ ਨੇ ਯੂਨਾਈਟਿਡ ਕਿੰਗਡਮ ਦੀ ਅਦਾਲਤ ਵਿੱਚ ਰਾਜ ਕੁੰਦਰਾ ‘ਤੇ ਉਨ੍ਹਾਂ ਨੂੰ ਬਲੈਕਮੇਲ ਕਰਨ ਦਾ ਦੋਸ਼ ਲਗਾਇਆ ਹੈ। ਮਨੋਜ...