ਸੋਨਮ ਦੀ ਬੇਵਫਾਈ ‘ਤੇ ਬਣੇਗੀ ਫ਼ਿਲਮ, ਰਾਜਾ ਰਘੂਵੰਸ਼ੀ ਦੇ ਹਨੀਮੂਨ ਕਤਲ ਕਾਂਡ ਨੂੰ ਵੱਡੇ ਪਰਦੇ ‘ਤੇ ਦਿਖਾਵੇਗਾ ਇਹ ਡਾਇਰੈਕਟਰ

ਸੋਨਮ ਦੀ ਬੇਵਫਾਈ ‘ਤੇ ਬਣੇਗੀ ਫ਼ਿਲਮ, ਰਾਜਾ ਰਘੂਵੰਸ਼ੀ ਦੇ ਹਨੀਮੂਨ ਕਤਲ ਕਾਂਡ ਨੂੰ ਵੱਡੇ ਪਰਦੇ ‘ਤੇ ਦਿਖਾਵੇਗਾ ਇਹ ਡਾਇਰੈਕਟਰ

Honeymoon in Shillong: ਰਾਜਾ ਰਘੂਵੰਸ਼ੀ ਦੇ ਕਤਲ ਦੀ ਸੱਚੀ ਕਹਾਣੀ ਅਤੇ ਉਨ੍ਹਾਂ ਦੀ ਪਤਨੀ ਸੋਨਮ ਰਘੂਵੰਸ਼ੀ ਦੀ ਕਥਿਤ ਬੇਵਫ਼ਾਈ ਹੁਣ ਵੱਡੇ ਪਰਦੇ ‘ਤੇ ਦਿਖਾਈ ਦੇਵੇਗੀ। ਇਸ ਹਾਈ-ਪ੍ਰੋਫਾਈਲ ਮਾਮਲੇ ‘ਤੇ ਆਧਾਰਿਤ ਫਿਲਮ ‘ਹਨੀਮੂਨ ਇਨ ਸ਼ਿਲਾਂਗ’ ਦਾ ਅਧਿਕਾਰਤ ਤੌਰ ‘ਤੇ ਐਲਾਨ ਕਰ ਦਿੱਤਾ ਗਿਆ ਹੈ।...