MP Raja Warring: ਲੁਧਿਆਣਾ ‘ਚ ਲੱਗੇ MP ਰਾਜਾ ਵੜਿੰਗ ਦੇ ਗੁਮਸ਼ੁਦਗੀ ਦੇ ਪੋਸਟਰ

MP Raja Warring: ਲੁਧਿਆਣਾ ‘ਚ ਲੱਗੇ MP ਰਾਜਾ ਵੜਿੰਗ ਦੇ ਗੁਮਸ਼ੁਦਗੀ ਦੇ ਪੋਸਟਰ

Posters of MP Raja Warring: ਲੁਧਿਆਣਾ ਦੇ ਸਮਰਾਲਾ ਚੌਂਕ ‘ਚ ਅੱਜ ਯੂਥ ਵੱਲੋਂ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਗੁਮਸ਼ੁਦਗੀ ਦੇ ਪੋਸਟਰ ਲਗਾਏ ਗਏ ਹਨ। ਉਧਰ ਨੌਜਵਾਨਾਂ ਨੇ ਕਿਹਾ ਲੋਕ ਆਪਣੇ ਕੰਮਾਂ ਨੂੰ ਕਰਾਉਣ ਲਈ ਐਮਪੀ ਨੂੰ ਲੱਭ ਰਹੇ ਹਨ। ਉਨ੍ਹਾਂ ਕਿਹਾ ਕਿ ਵੱਡੀਆਂ ਵੱਡੀਆਂ ਮਹਿੰਗੀਆਂ...