ਸਿੱਖ ਵਿਦਿਆਰਥੀਆਂ ਲਈ ਰਾਜਸਥਾਨ ਸਰਕਾਰ ਦਾ ਵੱਡਾ ਫੈਂਸਲਾ, ਪ੍ਰੀਖਿਆ ‘ਚ ਕਕਾਰ ਪਹਿਨਣ ਦੀ ਦਿੱਤੀ ਮਨਜ਼ੂਰੀ

ਸਿੱਖ ਵਿਦਿਆਰਥੀਆਂ ਲਈ ਰਾਜਸਥਾਨ ਸਰਕਾਰ ਦਾ ਵੱਡਾ ਫੈਂਸਲਾ, ਪ੍ਰੀਖਿਆ ‘ਚ ਕਕਾਰ ਪਹਿਨਣ ਦੀ ਦਿੱਤੀ ਮਨਜ਼ੂਰੀ

Sikh Students Exam In Rajasthan; ਸਿੱਖ ਵਿਦਿਆਰਥੀਆਂ ਲਈ ਰਾਜਸਥਾਨ ਸਰਕਾਰ ਨੇ ਵੱਡਾ ਫੈਂਸਲਾ ਲੈਣ ਦੀ ਖ਼ਬਰ ਸਾਹਮਣੇ ਆਈ ਹੈ। ਦਸ ਦਈਏ ਕਿ ਰਾਜਸਥਾਨ ਸਰਕਾਰ ਨੇ ਹੁਣ ਸਿੱਖ ਵਿਦਿਆਰਥੀਆਂ ਨੂੰ ਹੁਣ ਪ੍ਰੀਖਿਆ ‘ਚ ਕਕਾਰ ਪਹਿਨ ਕੇ ਬੈਠਣ ਦੀ ਮਨਜ਼ੂਰੀ ਦਿੱਤੀ ਹੈ। ਦੱਸ ਦਈਏ ਕਿ ਬੀਤੇ ਦਿਨ ਜੈਪੁਰ ‘ਚ ਰਾਜਸਥਾਨ ਹਾਈ ਕੋਰਟ...