ਪ੍ਰਧਾਨ ਮੰਤਰੀ ਫ਼ਸਲ ਯੋਜਨਾ ਕੀ ਹੈ? ਜਿਸ ਦੇ ਤਹਿਤ ਅੱਜ 30 ਲੱਖ ਕਿਸਾਨਾਂ ਨੂੰ 3200 ਕਰੋੜ ਰੁਪਏ ਮਿਲਣਗੇ

ਪ੍ਰਧਾਨ ਮੰਤਰੀ ਫ਼ਸਲ ਯੋਜਨਾ ਕੀ ਹੈ? ਜਿਸ ਦੇ ਤਹਿਤ ਅੱਜ 30 ਲੱਖ ਕਿਸਾਨਾਂ ਨੂੰ 3200 ਕਰੋੜ ਰੁਪਏ ਮਿਲਣਗੇ

PM Fasal Bima Yojana: ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਤਹਿਤ ਅੱਜ 3200 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾਵੇਗਾ। ਇਹ ਜਾਣਕਾਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਖੁਦ ਦਿੱਤੀ ਹੈ। ਉਨ੍ਹਾਂ ਨੇ X ‘ਤੇ ਇੱਕ ਵੀਡੀਓ ਪੋਸਟ ਕੀਤੀ, ਜਿਸ ਵਿੱਚ ਉਨ੍ਹਾਂ ਦੱਸਿਆ ਕਿ ਆਫ਼ਤ ਤੋਂ ਪ੍ਰਭਾਵਿਤ ਲਗਭਗ 30 ਲੱਖ ਕਿਸਾਨਾਂ ਦੇ...