IPL 2025: ਕੱਲ੍ਹ ਪੰਜਾਬ ਵਿੱਚ IPL ਮੈਚ, PBKS ਅਤੇ RR ਹੋਣਗੇ ਆਹਮੋ-ਸਾਹਮਣੇ

IPL 2025: ਕੱਲ੍ਹ ਪੰਜਾਬ ਵਿੱਚ IPL ਮੈਚ, PBKS ਅਤੇ RR ਹੋਣਗੇ ਆਹਮੋ-ਸਾਹਮਣੇ

Mohali PCA Stadium: ਪੰਜਾਬ ਕਿੰਗਜ਼ ਇਲੈਵਨ ਅਤੇ ਰਾਜਸਥਾਨ ਰਾਇਲਜ਼ ਵਿਚਕਾਰ ਮੈਚ ਕੱਲ੍ਹ (5 ਅਪ੍ਰੈਲ) ਸ਼ਾਮ 7.30 ਵਜੇ ਮੋਹਾਲੀ, ਪੰਜਾਬ ਵਿੱਚ ਸ਼ੁਰੂ ਹੋਵੇਗਾ। ਦੋਵੇਂ ਟੀਮਾਂ ਆਈਪੀਐਲ-2025 ਵਿੱਚ ਪਹਿਲੀ ਵਾਰ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ। ਇਸ ਤੋਂ ਪਹਿਲਾਂ ਦੋਵੇਂ ਟੀਮਾਂ ਚੰਡੀਗੜ੍ਹ ਪਹੁੰਚ ਚੁੱਕੀਆਂ ਹਨ ਅਤੇ ਮੈਚ ਜਿੱਤਣ ਲਈ...