I PHONE ਦੇ ਲਾਲਚ ‘ਚ ਦੋਸਤ ਦਾ ਵੱਢਿਆ ਗਲ,ਰੇਲਵੇ ਲਾਈਨ ਤੇ ਸੁੱਟੀ ਲਾਸ਼

I PHONE ਦੇ ਲਾਲਚ ‘ਚ ਦੋਸਤ ਦਾ ਵੱਢਿਆ ਗਲ,ਰੇਲਵੇ ਲਾਈਨ ਤੇ ਸੁੱਟੀ ਲਾਸ਼

Punjab Crime News: ਪਟਿਆਲਾ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਪਟਿਆਲਾ ਹਲਕਾ ਦੇ ਰਾਜਪੁਰਾ ਦੇ ਰੇਲਵੇ ਲਾਈਨਾਂ ਤੋਂ ਇਕ 17 ਸਾਲਾ ਨਵਜੋਤ ਨਾਮ ਦੇ ਨਾਬਾਲਗ ਮੁੰਡੇ ਦੀ 2 ਹਿੱਸਿਆਂ ਵਿਚ ਲਾਸ਼ ਬਰਾਮਦ ਹੋਈ, ਜਿਸ ਦੀ ਜਦੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਮ੍ਰਿਤਕ ਨੌਜਵਾਨ ਦਾ ਇਸ ਦੇ ਹੀ ਸਾਥੀ ਨੇ...