ਤਹਿਸੀਲ ਰਾਜਪੁਰਾ ਦੇ 8 ਪਿੰਡਾਂ ਨੂੰ ਮੁਹਾਲੀ ’ਚ ਕੀਤਾ ਗਿਆ ਸ਼ਿਫਟ

ਤਹਿਸੀਲ ਰਾਜਪੁਰਾ ਦੇ 8 ਪਿੰਡਾਂ ਨੂੰ ਮੁਹਾਲੀ ’ਚ ਕੀਤਾ ਗਿਆ ਸ਼ਿਫਟ

Punjab News: ਪਟਿਆਲਾ ਦੇ ਕੁੱਝ ਪਿੰਡ ਜ਼ਿਲ੍ਹਾ ਮੁਹਾਲੀ ’ਚ ਸ਼ਾਮਲ ਕੀਤੇ ਗਏ। ਦੱਸ ਦਈਏ ਕਿ ਰਾਜਪੁਰਾ ਤਹਿਸੀਲ ਦੇ 8 ਪਿੰਡਾਂ ਨੂੰ ਮੁਹਾਲੀ ’ਚ ਸ਼ਿਫਟ ਕੀਤਾ ਗਿਆ। ਦੱਸ ਦਈਏ ਕਿ ਡਾਇਰੈਟਕਰ ਆਫ ਰਿਕਾਰਡਜ਼ ਜਲੰਧਰ ਨੇ ਪੂਰੀ ਕਵਾਇਦ ਨੂੰ ਮੁਕੰਮਲ ਕੀਤਾ। ਇਸ ਸਬੰਧੀ ਨੋਟੀਫਿਕੇਸ਼ਨ ਵੀ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਿਕ ਇਨ੍ਹਾਂ...