MLA ਸੰਜੀਵ ਅਰੋੜਾ ਦਾ ਰਾਜਸਭਾ ਸੀਟ ਵਾਲਾ ਅਸਤੀਫਾ ਰਾਜਸਭਾ ਚੇਅਰਮੈਨ ਧਨਖੜ ਨੇ ਕੀਤਾ ਪ੍ਰਵਾਨ

MLA ਸੰਜੀਵ ਅਰੋੜਾ ਦਾ ਰਾਜਸਭਾ ਸੀਟ ਵਾਲਾ ਅਸਤੀਫਾ ਰਾਜਸਭਾ ਚੇਅਰਮੈਨ ਧਨਖੜ ਨੇ ਕੀਤਾ ਪ੍ਰਵਾਨ

MLA Sanjeev Arora resignation; ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਅੱਜ ਉੱਪਰਲੇ ਸਦਨ ਨੂੰ ਸੂਚਿਤ ਕੀਤਾ ਕਿ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਨੇ ਸਦਨ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ ਜਿਸ ਨੂੰ ਸਵੀਕਾਰ ਕਰ ਲਿਆ ਗਿਆ ਹੈ। ਸੰਸਦ ਦੇ ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ਅੱਜ ਚੇਅਰਮੈਨ ਨੇ ਸਦਨ ਨੂੰ ਅਰੋੜਾ ਦੇ...