Operation Sindoor : ਸ਼ਰਧਾ ਤੋਂ ਲੈ ਕੇ ਰਕੁਲ ਤੱਕ, ਬਾਲੀਵੁੱਡ ਦੀਆਂ ਅਦਾਕਾਰਾ ਨੇ ਭਾਰਤੀ ਫੌਜ ਨੂੰ ਕੀਤਾ ਸਲਾਮ

Operation Sindoor : ਸ਼ਰਧਾ ਤੋਂ ਲੈ ਕੇ ਰਕੁਲ ਤੱਕ, ਬਾਲੀਵੁੱਡ ਦੀਆਂ ਅਦਾਕਾਰਾ ਨੇ ਭਾਰਤੀ ਫੌਜ ਨੂੰ ਕੀਤਾ ਸਲਾਮ

Operation Sindoor ; ਵੀਰਵਾਰ ਸ਼ਾਮ ਨੂੰ ਪਾਕਿਸਤਾਨ ਵੱਲੋਂ ਜੰਮੂ, ਪਠਾਨਕੋਟ ਅਤੇ ਊਧਮਪੁਰ ਵਿੱਚ ਫੌਜੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ, ਭਾਰਤੀ ਫੌਜ ਨੇ ਤੇਜ਼ੀ ਨਾਲ ਖਤਰਿਆਂ ਨੂੰ ਰੋਕਿਆ ਅਤੇ ਬੇਅਸਰ ਕੀਤਾ ਅਤੇ ਇੱਕ ਵਾਰ ਫਿਰ ਸਾਡੇ ਸੈਨਿਕਾਂ ਨੇ ਦੇਸ਼ ਦੀ ਸੁਰੱਖਿਆ ਪ੍ਰਤੀ ਆਪਣੀ ਵਚਨਬੱਧਤਾ ਨੂੰ ਸਾਬਤ ਕੀਤਾ। ਇਸ ਦੇ...