Ayodhya Ram Mandir : ਰਾਮ ਮੰਦਰ ਬਾਰੇ ਵੱਡਾ ਅਪਡੇਟ, ਨ੍ਰਿਪੇਂਦਰ ਮਿਸ਼ਰਾ ਨੇ ਕਿਹਾ ਕਿ ਇਸ ਤਰੀਕ ਤੱਕ ਸਾਰਾ ਨਿਰਮਾਣ ਕਾਰਜ ਹੋ ਜਾਵੇਗਾ ਪੂਰਾ

Ayodhya Ram Mandir : ਰਾਮ ਮੰਦਰ ਬਾਰੇ ਵੱਡਾ ਅਪਡੇਟ, ਨ੍ਰਿਪੇਂਦਰ ਮਿਸ਼ਰਾ ਨੇ ਕਿਹਾ ਕਿ ਇਸ ਤਰੀਕ ਤੱਕ ਸਾਰਾ ਨਿਰਮਾਣ ਕਾਰਜ ਹੋ ਜਾਵੇਗਾ ਪੂਰਾ

Ayodhya Ram Mandir : ਰਾਮ ਮੰਦਰ ਦਾ ਨਿਰਮਾਣ ਤੇਜ਼ ਰਫ਼ਤਾਰ ਨਾਲ ਚੱਲ ਰਿਹਾ ਹੈ। ਮੰਦਰ ਦੀ ਚੋਟੀ 161 ਫੁੱਟ ਉੱਚੀ ਹੋਵੇਗੀ। ਹੁਣ ਇਸਨੂੰ ਬਣਾਉਣ ਲਈ ਪੱਥਰ ਦੀਆਂ ਸਿਰਫ਼ ਅੱਠ ਪਰਤਾਂ ਲਗਾਉਣੀਆਂ ਬਾਕੀ ਹਨ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਨਿਰਮਾਣ ਸਮਿਤੀ ਦੇ ਚੇਅਰਮੈਨ ਨ੍ਰਿਪੇਂਦਰ ਮਿਸ਼ਰਾ ਨੇ ਕਿਹਾ ਕਿ ਮੰਦਰ ਦਾ ਨਿਰਮਾਣ 5...