ਗੁਰਮੀਤ ਰਾਮ ਰਹੀਮ 14ਵੀਂ ਵਾਰ ਜੇਲ੍ਹ ਤੋਂ ਬਾਹਰ ਆਇਆ, ਮਿਲੀ 40 ਦਿਨ ਦੀ ਪੈਰੋਲ; ਸਿਰਸਾ ਡੇਰੇ ਵੱਲ ਰਵਾਨਾ

ਗੁਰਮੀਤ ਰਾਮ ਰਹੀਮ 14ਵੀਂ ਵਾਰ ਜੇਲ੍ਹ ਤੋਂ ਬਾਹਰ ਆਇਆ, ਮਿਲੀ 40 ਦਿਨ ਦੀ ਪੈਰੋਲ; ਸਿਰਸਾ ਡੇਰੇ ਵੱਲ ਰਵਾਨਾ

Ram Rahim News: ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਇੱਕ ਵਾਰ ਫਿਰ ਜੇਲ੍ਹ ਤੋਂ ਛੁੱਟੀ ਮਿਲੀ ਹੈ। ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਰਾਮ ਰਹੀਮ ਨੂੰ 40 ਦਿਨ ਦੀ ਪੈਰੋਲ ਮਿਲੀ ਹੈ। ਮੰਗਲਵਾਰ ਸਵੇਰੇ ਉਹ ਸਿਰਸਾ ਸਥਿਤ ਡੇਰੇ ਵੱਲ ਰਵਾਨਾ ਹੋ ਗਿਆ। ਇਹ 2017 ਵਿੱਚ ਸਜ਼ਾ ਹੋਣ ਤੋਂ ਬਾਅਦ 14ਵੀਂ ਵਾਰ ਹੈ ਜਦ ਰਾਮ...