ਰਾਮੇਸ਼ਵਰਮ ’ਚ ਦੇਸ਼ ਦੇ ਪਹਿਲੇ ਆਧੁਨਿਕ ਵਰਟੀਕਲ ‘ਪੰਬਨ’ ਲਿਫਟ ਪੁਲ ਦਾ ਕੱਲ੍ਹ ਉਦਘਾਟਨ ਕਰਨਗੇ ਮੋਦੀ

ਰਾਮੇਸ਼ਵਰਮ ’ਚ ਦੇਸ਼ ਦੇ ਪਹਿਲੇ ਆਧੁਨਿਕ ਵਰਟੀਕਲ ‘ਪੰਬਨ’ ਲਿਫਟ ਪੁਲ ਦਾ ਕੱਲ੍ਹ ਉਦਘਾਟਨ ਕਰਨਗੇ ਮੋਦੀ

New Pamban Bridge: ਪ੍ਰਾਚੀਨ ਤਮਿਲ ਸੰਸਕ੍ਰਿਤੀ, ਸੱਭਿਅਤਾ ਤੇ ਤਮਿਲ ਇਤਿਹਾਸ ਨੂੰ ਦਰਸਾਉਣ ਵਾਲੇ ਅਤੇ ਸਮੁੰਦਰ ਦੇ ਪਾਣੀ ’ਚ ਬਣੇ ਦੇਸ਼ ਦੇ ਪਹਿਲੇ ਆਧੁਨਿਕ ਵਰਟੀਕਲ ‘ਪੰਬਨ’ ਲਿਫਟ ਪੁਲ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਮਨੌਮੀ ਮੌਕੇ ਐਤਵਾਰ (6 ਅਪ੍ਰੈਲ) ਨੂੰ ਤਾਮਿਲਨਾਡੂ ਦੇ ਰਾਮੇਸ਼ਵਰਮ ’ਚ ਕਰਨਗੇ। ਇਸ ਦੌਰਾਨ...