ਟੈਕਸ ਦੇਣ ਦੇ ਮਾਮਲੇ ‘ਚ ਰਾਮ ਮੰਦਰ ਸਿਖਰ ‘ਤੇ, ਨੋਟ ਗਿਣਨ ਲਈ ਬਣਾਉਣੀ ਪਈ ਮਸ਼ੀਨ

ਟੈਕਸ ਦੇਣ ਦੇ ਮਾਮਲੇ ‘ਚ ਰਾਮ ਮੰਦਰ ਸਿਖਰ ‘ਤੇ, ਨੋਟ ਗਿਣਨ ਲਈ ਬਣਾਉਣੀ ਪਈ ਮਸ਼ੀਨ

Ayodhya Ram Temple Tax: ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਸਕੱਤਰ ਚੰਪਤ ਰਾਏ ਨੇ ਕਿਹਾ ਹੈ ਕਿ ਇਸ ਅਦਾ ਕੀਤੀ ਰਕਮ ਚੋਂ 270 ਕਰੋੜ ਰੁਪਏ ਵਸਤੂ ਅਤੇ ਸੇਵਾ ਟੈਕਸ ਯਾਨੀ GST ਵਜੋਂ ਅਦਾ ਕੀਤੇ ਗਏ ਸੀ, ਪਰ ਬਾਕੀ 130 ਕਰੋੜ ਰੁਪਏ ਦਾ ਭੁਗਤਾਨ ਕਰ ਦਿੱਤਾ ਗਿਆ ਹੈ। Ayodhya Ram Temple Tax Collection: ਉੱਤਰ...