Rana Sanga ਦੇ ਮੁੱਦੇ ‘ਤੇ ਰਾਜ ਸਭਾ ‘ਚ ਹੰਗਾਮਾ, ਕਾਂਗਰਸ ਸੰਸਦ ਪ੍ਰਮੋਦ ਤਿਵਾਰੀ ਨੇ ਕਿਹਾ- ਰਾਣਾ ਸਾਂਗਾ ਦੇਸ਼ ਦੇ ਹੀਰੋ

Rana Sanga ਦੇ ਮੁੱਦੇ ‘ਤੇ ਰਾਜ ਸਭਾ ‘ਚ ਹੰਗਾਮਾ, ਕਾਂਗਰਸ ਸੰਸਦ ਪ੍ਰਮੋਦ ਤਿਵਾਰੀ ਨੇ ਕਿਹਾ- ਰਾਣਾ ਸਾਂਗਾ ਦੇਸ਼ ਦੇ ਹੀਰੋ

Rajya Sabha over Rana Sanga issue ; ਸਪਾ ਸਾਂਸਦ ਰਾਮਜੀਲਾਲ ਸੁਮਨ ਦਾ ਮੁੱਦਾ ਅੱਜ ਫਿਰ ਰਾਜ ਸਭਾ ਵਿੱਚ ਉਠਿਆ। ਰਾਣਾ ਸਾਂਗਾ ‘ਤੇ ਦਿੱਤੇ ਬਿਆਨ ਨੂੰ ਲੈ ਕੇ ਸੜਕਾਂ ਤੋਂ ਲੈ ਕੇ ਸੰਸਦ ਤੱਕ ਹੰਗਾਮਾ ਹੋ ਰਿਹਾ ਹੈ। ਇਸ ਨੂੰ ਲੈ ਕੇ ਅੱਜ ਰਾਜ ਸਭਾ ਵਿੱਚ ਭਾਰੀ ਹੰਗਾਮਾ ਹੋਇਆ। ਰਾਮਜੀਲਾਲ ਨੇ ਰਾਣਾ ਸਾਂਗਾ ‘ਤੇ...