ਰਾਣੀ ਮੁਖਰਜੀ ਇਸ ਸੁਪਰਸਟਾਰ ਨਾਲ ਵਿਆਹ ਕਰਨਾ ਚਾਹੁੰਦੀ ਸੀ ਜੋ ਉਸ ਤੋਂ 35 ਸਾਲ ਵੱਡਾ ਸੀ, ਫਿਰ ਉਸਨੂੰ ਉਸਦੇ ਪੁੱਤਰ ਨਾਲ ਹੋ ਗਿਆ ਪਿਆਰ

ਰਾਣੀ ਮੁਖਰਜੀ ਇਸ ਸੁਪਰਸਟਾਰ ਨਾਲ ਵਿਆਹ ਕਰਨਾ ਚਾਹੁੰਦੀ ਸੀ ਜੋ ਉਸ ਤੋਂ 35 ਸਾਲ ਵੱਡਾ ਸੀ, ਫਿਰ ਉਸਨੂੰ ਉਸਦੇ ਪੁੱਤਰ ਨਾਲ ਹੋ ਗਿਆ ਪਿਆਰ

Rani Mukerji/ਸਤਿੰਦਰਪਾਲ ਕੌਰ: ਬਾਲੀਵੁੱਡ ਦੀਆਂ ਸਭ ਤੋਂ ਵਧੀਆ ਅਭਿਨੇਤਰੀਆਂ ਵਿੱਚੋਂ ਇੱਕ ਰਾਣੀ ਮੁਖਰਜੀ ਨੇ ਆਪਣੀ ਸ਼ਾਨਦਾਰ ਅਦਾਕਾਰੀ ਦੇ ਦਮ ‘ਤੇ ਹਿੰਦੀ ਸਿਨੇਮਾ ਵਿੱਚ ਇੱਕ ਵੱਖਰੀ ਅਤੇ ਖਾਸ ਪਛਾਣ ਬਣਾਈ ਹੈ। ਰਾਣੀ ਦਾ ਵਿਆਹ ਮਸ਼ਹੂਰ ਫਿਲਮ ਨਿਰਮਾਤਾ ਆਦਿੱਤਿਆ ਚੋਪੜਾ ਨਾਲ ਹੋਇਆ ਹੈ, ਪਰ ਉਸਦੀ ਦਿਲੀ ਇੱਛਾ ਹਿੰਦੀ ਸਿਨੇਮਾ...