Tuesday, August 26, 2025
ਪ੍ਰਧਾਨ ਮੰਤਰੀ ਮੋਦੀ ਨੇ ਨਾਮ ਲਿਆ, ਹੁਣ ਫਿਰ ਤੋਂ ਹਰ ਕੋਈ ਪੁੱਛ ਰਿਹਾ – ਕੌਣ Rapper Hanumankind?

ਪ੍ਰਧਾਨ ਮੰਤਰੀ ਮੋਦੀ ਨੇ ਨਾਮ ਲਿਆ, ਹੁਣ ਫਿਰ ਤੋਂ ਹਰ ਕੋਈ ਪੁੱਛ ਰਿਹਾ – ਕੌਣ Rapper Hanumankind?

Rapper Hanumankind ; ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕੇਰਲ ਵਿੱਚ ਜਨਮੇ ਰੈਪਰ ਸੂਰਜ ਚੇਰੂਕਟ ਦੀ ਤਾਰੀਫ਼ ਕੀਤੀ। ਸੂਰਜ ਨੂੰ ‘Hanumankind’ ਵੀ ਕਿਹਾ ਜਾਂਦਾ ਹੈ। ਉਸ ਨੇ ਆਪਣੇ ਨਵੇਂ ਗੀਤ ‘ਰਨ ਇਟ ਅੱਪ’ ਰਾਹੀਂ ਭਾਰਤ ਦੇ ਸੱਭਿਆਚਾਰ ਨੂੰ ਦੁਨੀਆ ਤੱਕ ਪਹੁੰਚਾਇਆ ਹੈ। Hanumankind...