Photo Gallery ; ਉਰਵਸ਼ੀ ਰੌਤੇਲਾ 4 ਲੱਖ ਰੁਪਏ ਦੇ ਤੋਤੇ ਦੇ ਕਲੱਚ ਨਾਲ ਕਾਨਜ਼ ਰੈੱਡ ਕਾਰਪੇਟ…

Photo Gallery ; ਉਰਵਸ਼ੀ ਰੌਤੇਲਾ 4 ਲੱਖ ਰੁਪਏ ਦੇ ਤੋਤੇ ਦੇ ਕਲੱਚ ਨਾਲ ਕਾਨਜ਼ ਰੈੱਡ ਕਾਰਪੇਟ…

ਕਾਨਸ ਫਿਲਮ ਫੈਸਟੀਵਲ 2025 ਦੀ ਸ਼ੁਰੂਆਤ ਧਮਾਕੇਦਾਰ ਢੰਗ ਨਾਲ ਹੋਈ ਹੈ। ਸਮਾਰੋਹ ਦੇ ਪਹਿਲੇ ਦਿਨ ਅਦਾਕਾਰਾ ਉਰਵਸ਼ੀ ਰੌਤੇਲਾ ਪਹੁੰਚੀ। ਅਦਾਕਾਰਾ ਦਾ ਲੁੱਕ ਸੋਸ਼ਲ ਮੀਡੀਆ ‘ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਰੰਗੀਨ ਪਹਿਰਾਵੇ ਵਿੱਚ ਪਹੁੰਚੀ ਉਰਵਸ਼ੀ ਨੇ ਹੱਥਾਂ ਵਿੱਚ ਤੋਤੇ ਦਾ ਕਲੱਚ ਫੜਿਆ ਹੋਇਆ ਸੀ, ਜਿਸ ਨੇ ਸਾਰਿਆਂ...