IPL2025: IPL Final ਵਿੱਚ ਮੀਂਹ ਪੈਣ ਤੇ ਕੀ ਨਿਯਮ , ਮੈਚ ਦੇ ਨਤੀਜਾ ਦਾ ਸਮਾਂ ਕੀ

IPL2025: IPL Final ਵਿੱਚ ਮੀਂਹ ਪੈਣ ਤੇ ਕੀ ਨਿਯਮ , ਮੈਚ ਦੇ ਨਤੀਜਾ ਦਾ ਸਮਾਂ ਕੀ

RCB vs PBKS Final: ਹੁਣ IPL 2025 ਦੇ ਫਾਈਨਲ ਮੈਚ ਲਈ 24 ਘੰਟੇ ਤੋਂ ਵੀ ਘੱਟ ਸਮਾਂ ਬਾਕੀ ਹੈ। 3 ਜੂਨ ਨੂੰ, ਰਾਇਲ ਚੈਲੇਂਜਰਜ਼ ਬੰਗਲੌਰ ਅਤੇ ਪੰਜਾਬ ਕਿੰਗਜ਼ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖਿਤਾਬੀ ਮੈਚ ਵਿੱਚ ਇੱਕ ਦੂਜੇ ਦਾ ਸਾਹਮਣਾ ਕਰਨ ਜਾ ਰਹੇ ਹਨ। ਇਹ ਉਹ 2 ਟੀਮਾਂ ਹਨ ਜਿਨ੍ਹਾਂ ਨੇ ਪਹਿਲਾਂ ਕਦੇ ਇੰਡੀਅਨ...