ਗੇਂਦਬਾਜ਼ ਜਾਂ ਬੱਲੇਬਾਜ਼ਾਂ ਨੂੰ ਮਿਲੇਗਾ ‘ਚਿੰਨਾਸਵਾਮੀ ਪਿੱਚ’ ਦਾ ਫ਼ਾਇਦਾ, ਕੀ ਕਹਿੰਦੇ ਨੇ ਖੇਡੇ ਗਏ ਮੁਕਾਬਲੇ ਦੇ ਅੰਕੜੇ ! ਜਾਣੋ….

ਗੇਂਦਬਾਜ਼ ਜਾਂ ਬੱਲੇਬਾਜ਼ਾਂ ਨੂੰ ਮਿਲੇਗਾ ‘ਚਿੰਨਾਸਵਾਮੀ ਪਿੱਚ’ ਦਾ ਫ਼ਾਇਦਾ, ਕੀ ਕਹਿੰਦੇ ਨੇ ਖੇਡੇ ਗਏ ਮੁਕਾਬਲੇ ਦੇ ਅੰਕੜੇ ! ਜਾਣੋ….

Chinnaswamy Pitch Report:ਪੰਜਾਬ ਕਿੰਗਜ਼ ਨੂੰ ਹਰਾਉਣ ਤੋਂ ਬਾਅਦ, ਆਰਸੀਬੀ ਦਾ ਅਗਲਾ ਮੁਕਾਬਲਾ ਰਾਜਸਥਾਨ ਦੇ ਰਾਇਲਜ਼ ਨਾਲ ਹੋਵੇਗਾ। ਦੋਵਾਂ ਟੀਮਾਂ ਵਿਚਕਾਰ ਇਹ ਮੈਚ ਚਿੰਨਾਸਵਾਮੀ ਮੈਦਾਨ ‘ਤੇ ਖੇਡਿਆ ਜਾਵੇਗਾ। ਇਹ ਇਸ ਸੀਜ਼ਨ ਵਿੱਚ ਆਰਸੀਬੀ ਅਤੇ ਰਾਜਸਥਾਨ ਵਿਚਕਾਰ ਦੂਜਾ ਮੁਕਾਬਲਾ ਹੋਵੇਗਾ। ਇਸ ਤੋਂ ਪਹਿਲਾਂ ਜੈਪੁਰ ਵਿੱਚ...