ਪੰਜਾਬ ਬੋਰਡ ਦੀ 8ਵੀਂ ਰੀਅਪੀਅਰ ਪ੍ਰੀਖਿਆ ਜੂਨ ‘ਚ, ਫਾਰਮ ਭਰਨ ਦੀ ਆਖਰੀ ਮਿਤੀ 5 ਮਈ, ਜਾਣੋ ਲੇਟ ਫੀਸ ਸਮੇਤ ਹੋਰ ਜਾਣਕਾਰੀ

ਪੰਜਾਬ ਬੋਰਡ ਦੀ 8ਵੀਂ ਰੀਅਪੀਅਰ ਪ੍ਰੀਖਿਆ ਜੂਨ ‘ਚ, ਫਾਰਮ ਭਰਨ ਦੀ ਆਖਰੀ ਮਿਤੀ 5 ਮਈ, ਜਾਣੋ ਲੇਟ ਫੀਸ ਸਮੇਤ ਹੋਰ ਜਾਣਕਾਰੀ

Punjab School Education Board: ਪੀਐਸਈਬੀ ਦੇ ਅਨੁਸਾਰ, ਪ੍ਰੀਖਿਆ ਫਾਰਮ ਭਰਨ ਲਈ, ਵਿਦਿਆਰਥੀਆਂ ਨੂੰ ਬੋਰਡ ਦੀ ਵੈੱਬਸਾਈਟ ਜਾਂ ਸਕੂਲ ਦੀ ਲੌਗਇਨ ਆਈਡੀ ‘ਤੇ ਜਾਣਾ ਪਵੇਗਾ। PSEB 8th Reappear Exam: ਜਿਨ੍ਹਾਂ ਵਿਦਿਆਰਥੀਆਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵਲੋਂ ਐਲਾਨੇ ਗਏ 8ਵੀਂ ਜਮਾਤ ਦੇ ਨਤੀਜੇ ਵਿੱਚ...