Nation News: ਦਿੱਲੀ ਪੁਲਿਸ ਕਮਿਸ਼ਨਰ ਦੀ ਚੇਤਾਵਨੀ; ਵਰਦੀ ਵਿੱਚ ਰੀਲ ਨਹੀਂ ਬਣਾ ਸਕਣਗੇ

Nation News: ਦਿੱਲੀ ਪੁਲਿਸ ਕਮਿਸ਼ਨਰ ਦੀ ਚੇਤਾਵਨੀ; ਵਰਦੀ ਵਿੱਚ ਰੀਲ ਨਹੀਂ ਬਣਾ ਸਕਣਗੇ

Nation News: ਦਿੱਲੀ ਪੁਲਿਸ ਕਮਿਸ਼ਨਰ ਸੰਜੇ ਅਰੋੜਾ ਨੇ ਰੀਲ ਬਣਾਉਣ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਵਰਦੀ ਪਾ ਕੇ ਵੀਡੀਓ ਜਾਂ ਰੀਲ ਬਣਾਉਂਦੇ ਹਨ ਤਾਂ ਅਜਿਹੇ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੁਲਿਸ ਕਮਿਸ਼ਨਰ ਪੁਲਿਸ ਵਰਦੀ ਵਿੱਚ ਨੱਚਣ-ਗਾਉਣ ਦੀਆਂ ਰੀਲਾਂ ਤੋਂ ਬਹੁਤ...