ਜੇਲ੍ਹਾਂ ‘ਚ ਬੈਠ ਕੇ ਰੀਲ ਬਣਾ ਸੋਸ਼ਲ ਮੀਡੀਆ ‘ਤੇ ਕੀਤੀ ਅਪਲੋਡ, ਤੇਜ਼ੀ ਨਾਲ ਵੀਡੀਓ ਹੋ ਰਹੀ ਵਾਇਰਲ

ਜੇਲ੍ਹਾਂ ‘ਚ ਬੈਠ ਕੇ ਰੀਲ ਬਣਾ ਸੋਸ਼ਲ ਮੀਡੀਆ ‘ਤੇ ਕੀਤੀ ਅਪਲੋਡ, ਤੇਜ਼ੀ ਨਾਲ ਵੀਡੀਓ ਹੋ ਰਹੀ ਵਾਇਰਲ

Punjab Jails: ਹਰ ਕੋਈ ਇਹ ਦੇਖ ਕੇ ਹੈਰਾਨ ਹੈ ਕਿ ਆਖਿਰ ਜੇਲ੍ਹ ਦੇ ਅੰਦਰ ਕਿਸ ਤਰੀਕੇ ਦੇ ਨਾਲ ਮੋਬਾਇਲ ‘ਤੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਰੀਲ ਅਪਲੋਡ ਕੀਤੀ ਗਈ। Video Viral from Jail, Gurdaspur: ਜੇਲ੍ਹਾਂ ਦੇ ਅੰਦਰ ਬੈਠ ਕੇ ਸੋਸ਼ਲ ਮੀਡੀਆ ‘ਤੇ ਵੀਡੀਓ ਪਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।...