Landslide in Dharwar Thach: ਸਾਬਕਾ ਮੁੱਖ ਮੰਤਰੀ ਜੈਰਾਮ ਠਾਕੁਰ ਦੇ ਮੰਡੀ ਦੌਰੇ ਦੌਰਾਨ ਅਚਾਨਕ ਜ਼ਮੀਨ ਖਿਸਕੀ; ਇਸ ਤਰ੍ਹਾਂ ਬਚਾਈ ਜਾਨ

Landslide in Dharwar Thach: ਸਾਬਕਾ ਮੁੱਖ ਮੰਤਰੀ ਜੈਰਾਮ ਠਾਕੁਰ ਦੇ ਮੰਡੀ ਦੌਰੇ ਦੌਰਾਨ ਅਚਾਨਕ ਜ਼ਮੀਨ ਖਿਸਕੀ; ਇਸ ਤਰ੍ਹਾਂ ਬਚਾਈ ਜਾਨ

Landslide in Dharwar Thach:ਹਿਮਾਚਲ ਦੇ ਮੰਡੀ ਜ਼ਿਲ੍ਹੇ ਦੇ ਸੇਰਾਜ ਇਲਾਕੇ ਵਿੱਚ ਭਾਰੀ ਬਾਰਿਸ਼ ਦੌਰਾਨ ਇੱਕ ਵੱਡਾ ਹਾਦਸਾ ਟਲ ਗਿਆ, ਜਦੋਂ ਸ਼ੰਕਰ ਡੇਹਰਾ ਨੇੜੇ ਇੱਕ ਪਹਾੜੀ ਤੋਂ ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਦੀ ਕਾਰ ‘ਤੇ ਅਚਾਨਕ ਪੱਥਰ ਡਿੱਗ ਪਏ। ਇਹ ਹਾਦਸਾ ਕਾਰਸੋਗ ਤੋਂ ਥੁਨਾਗ ਵਾਪਸ...