ਹੜ੍ਹਾਂ ਕਾਰਨ ਪਿੰਡ ਝੰਗੜ-ਭੈਣੀ ਵਿੱਚ ਲਗਭਗ 300 ਏਕੜ ਫਸਲ ਹੋਈ ਬਰਬਾਦ

ਹੜ੍ਹਾਂ ਕਾਰਨ ਪਿੰਡ ਝੰਗੜ-ਭੈਣੀ ਵਿੱਚ ਲਗਭਗ 300 ਏਕੜ ਫਸਲ ਹੋਈ ਬਰਬਾਦ

ਲੋਕ ਸਰਕਾਰ ਤੋਂ ਤੁਰੰਤ ਮੁਆਵਜ਼ਾ ਅਤੇ ਰਾਹਤ ਦੀ ਕਰ ਰਹੇ ਮੰਗ ਫਾਜ਼ਿਲਕਾ, 18 ਅਗਸਤ, 2025 — ਹੜ੍ਹ ਕਾਰਨ ਸਰਹੱਦੀ ਪਿੰਡ ਝੰਗੜ-ਭੈਣੀ ਅਤੇ ਆਲੇ-ਦੁਆਲੇ ਦੇ ਖੇਤਾਂ ਵਿੱਚ ਲਗਭਗ 300 ਏਕੜ ਫਸਲ ਪ੍ਰਭਾਵਿਤ ਹੋਈ ਹੈ। ਭਿਆਨਕ ਹੜ੍ਹ ਨੇ ਘਰਾਂ ਅਤੇ ਖੇਤਾਂ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਾਇਆ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਉਨ੍ਹਾਂ...