ਹੁਣ ਵੀ ਸਾਂਭ ਕੇ ਰੱਖੀਆਂ ਨੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀਆਂ ਇਹ ਨਿਸ਼ਾਨੀਆਂ,ਜਾਣੋ ਹੋਰ ਵੀ ਖਾਸ ਜਾਣਕਾਰੀ

ਹੁਣ ਵੀ ਸਾਂਭ ਕੇ ਰੱਖੀਆਂ ਨੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀਆਂ ਇਹ ਨਿਸ਼ਾਨੀਆਂ,ਜਾਣੋ ਹੋਰ ਵੀ ਖਾਸ ਜਾਣਕਾਰੀ

Martyr Day 2025: ਸ਼ਹੀਦੀ ਦਿਵਸ ਹਰ ਸਾਲ 23 ਮਾਰਚ ਨੂੰ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਜਿਸ ਜਗ੍ਹਾ ਇਨ੍ਹਾਂ ਤਿੰਨਾਂ ਨੂੰ ਫਾਂਸੀ ਦਿੱਤੀ ਗਈ ਸੀ, ਉਹ ਜਗ੍ਹਾ ਅਜੇ ਵੀ ਪਾਕਿਸਤਾਨ ਵਿੱਚ ਹੈ। ਇਸ ਤੋਂ ਇਲਾਵਾ ਭਗਤ ਸਿੰਘ ਦੇ ਕੁਝ ਨਿਸ਼ਾਨੀਆਂ ਅਜੇ ਵੀ ਪਾਕਿਸਤਾਨ ਵਿੱਚ ਹਨ। Still in pakistan...